ਬੰਦ ਕਰੋ

ਘੋਸ਼ਨਾਵਾਂ

ਘੋਸ਼ਨਾਵਾਂ
ਸਿਰਲੇਖ ਵੇਰਵਾ ਤਾਰੀਖ ਸ਼ੁਰੂ ਖਤਮ ਤਾਰੀਖ ਫਾਇਲ
ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ, ਫਾਜ਼ਿਲਕਾ, ਦਿਵਯਾਂਗ ਵਿਅਕਤੀਆਂ ਨੂੰ ਸਹਾਇਕ ਉਪਕਰਣ ਪ੍ਰਦਾਨ ਕਰਨ ਲਈ (6 ਅਤੇ 7 ਜੁਲਾਈ, 2026) ਨੂੰ ਦੋ-ਰੋਜ਼ਾ ਮੈਗਾ ਮੁਲਾਂਕਣ ਕੈਂਪ ਦਾ ਆਯੋਜਨ ਕਰ ਰਹੀ ਹੈ।

ਦਿਵਯਾਂਗ ਵਿਅਕਤੀਆਂ ਨੂੰ ਸਹਾਇਕ ਉਪਕਰਣ ਪ੍ਰਦਾਨ ਕਰਨ ਲਈ ਮੈਗਾ ਮੁਲਾਂਕਣ ਕੈਂਪ (6 ਅਤੇ 7 ਜੁਲਾਈ, 2026) ਨੂੰ ਰੈੱਡ ਕਰਾਸ ਸੋਸਾਇਟੀ, ਬਾਰਡਰ ਰੋਡ, ਜੁਡੀਸ਼ੀਅਲ ਕੋਰਟ ਕੰਪਲੈਕਸ ਫਾਜ਼ਿਲਕਾ ਨੇੜੇ ਆਯੋਜਿਤ ਕੀਤਾ ਜਾਵੇਗਾ।

25/06/2026 07/07/2026 ਦੇਖੋ (264 KB)
ਰੱਖਿਆ ਉਦੇਸ਼ ਲਈ ਪਿੰਡ ਅਤੇ ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਵਿੱਚ 71.93125 ਏਕੜ ਜ਼ਮੀਨ ਪ੍ਰਾਪਤ ਕਰਨ ਲਈ RFCTLARR ਐਕਟ, 2013 ਦੀ ਧਾਰਾ 11 ਅਧੀਨ ਨੋਟੀਫਿਕੇਸ਼ਨ

ਰੱਖਿਆ ਉਦੇਸ਼ ਲਈ ਪਿੰਡ ਅਤੇ ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਵਿੱਚ 71.93125 ਏਕੜ ਜ਼ਮੀਨ ਪ੍ਰਾਪਤ ਕਰਨ ਲਈ RFCTLARR ਐਕਟ, 2013 ਦੀ ਧਾਰਾ 11 ਅਧੀਨ ਨੋਟੀਫਿਕੇਸ਼ਨ

17/06/2026 16/06/2035 ਦੇਖੋ (1 MB)
ਹੁਕਮ ਅਧੀਨ ਧਾਰਾ 163 ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023

ਹੁਕਮ ਅਧੀਨ ਧਾਰਾ 163 ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023

01/05/2026 30/06/2026 ਦੇਖੋ (4 MB)
ਰੱਖਿਆ ਉਦੇਸ਼ ਲਈ ਪਿੰਡ ਅਤੇ ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਵਿੱਚ 71.93125 ਏਕੜ ਜ਼ਮੀਨ ਦੀ ਪ੍ਰਾਪਤੀ ਲਈ ਬਹੁ-ਅਨੁਸ਼ਾਸਨੀ ਮਾਹਿਰ ਸਮੂਹ (MEG) ਰਿਪੋਰਟ ਦੀ ਸਵੀਕ੍ਰਿਤੀ/ ਪ੍ਰਵਾਨਗੀ

ਰੱਖਿਆ ਉਦੇਸ਼ ਲਈ ਪਿੰਡ ਅਤੇ ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਵਿੱਚ 71.93125 ਏਕੜ ਜ਼ਮੀਨ ਦੀ ਪ੍ਰਾਪਤੀ ਲਈ ਬਹੁ-ਅਨੁਸ਼ਾਸਨੀ ਮਾਹਿਰ ਸਮੂਹ (MEG) ਰਿਪੋਰਟ ਦੀ ਸਵੀਕ੍ਰਿਤੀ/ ਪ੍ਰਵਾਨਗੀ

21/04/2026 21/04/2034 ਦੇਖੋ (164 KB)
ਸੰਸ਼ੋਧਿਤ ਜ਼ਿਲ੍ਹਾ ਸਰਵੇਖਣ ਰਿਪੋਰਟ (ਮਾਈਨਿੰਗ ਸਾਈਟ)

ਸੰਸ਼ੋਧਿਤ ਜ਼ਿਲ੍ਹਾ ਸਰਵੇਖਣ ਰਿਪੋਰਟ (ਮਾਈਨਿੰਗ ਸਾਈਟ) ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

13/08/2025 12/08/2026 ਦੇਖੋ (27 KB)
ਅਬੋਹਰ ਵਿਖੇ ਰੱਖਿਆ ਮੰਤਰਾਲੇ ਦੁਆਰਾ 71.93125 ਏਕੜ ਜ਼ਮੀਨ ਦੀ ਪ੍ਰਾਪਤੀ ਲਈ Multidisciplinary Expert Group (MEG) ਦੀ ਮੁਲਾਂਕਣ ਰਿਪੋਰਟ

ਅਬੋਹਰ ਵਿਖੇ ਰੱਖਿਆ ਮੰਤਰਾਲੇ ਦੁਆਰਾ 71.93125 ਏਕੜ ਜ਼ਮੀਨ ਦੀ ਪ੍ਰਾਪਤੀ ਲਈ Multidisciplinary Expert Group (MEG) ਦੀ ਮੁਲਾਂਕਣ ਰਿਪੋਰਟ

08/07/2025 08/07/2035 ਦੇਖੋ (789 KB)
ਜਿਲ੍ਹਾ ਫਾਜ਼ਿਲਕਾ , ਪਿੰਡ ਅਤੇ ਤਹਿਸੀਲ ਅਬੋਹਰ ਵਿੱਚ 71.93125 ਏਕੜ ਜ਼ਮੀਨ ਦੀ ਪ੍ਰਾਪਤੀ ਦੇ ਸਬੰਧ ਵਿੱਚ SIA ਦੀ ਰਿਪੋਰਟ ਰੱਖਿਆ ਮੰਤਵ ਲਈ ਫਾਜ਼ਿਲਕਾ

ਜਿਲ੍ਹਾ ਫਾਜ਼ਿਲਕਾ , ਪਿੰਡ ਅਤੇ ਤਹਿਸੀਲ ਅਬੋਹਰ ਵਿੱਚ 71.93125 ਏਕੜ ਜ਼ਮੀਨ ਦੀ ਪ੍ਰਾਪਤੀ ਦੇ ਸਬੰਧ ਵਿੱਚ SIA ਦੀ ਰਿਪੋਰਟ ਰੱਖਿਆ ਮੰਤਵ ਲਈ ਫਾਜ਼ਿਲਕਾ

03/04/2025 03/04/2035 ਦੇਖੋ (6 MB)
ਪੁਰਾਣੀ ਸਮੱਗਰੀ