ਜ਼ਿਲ੍ਹਾ ਮੇਨੈਜਰ |
ਕੁਨਾਲ ਗੁੰਬਰ
|
ਮੋਬਾਇਲ ਨੰਬਰ | 9779304437 |
ਪਤਾ | ਨੇੜੇ ਐੱਸ.ਡੀ.ਐੱਮ ਦਫ਼ਤਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਾਜ਼ਿਲਕਾ, ਟਾਈਪ 1 |
ਈ ਮੇਲ ਆਈਡੀ | dm.fazilka@paradigmithr.com |
ਮੈਸਰਜ਼ ਟੈਰਾਸਿਸ ਸਿਟਿਜਨ ਸਰਵਿਸਿਜ਼ ਐਲ. ਐਲ. ਪੀ : ਜਿਲ੍ਹੇ ਵਿੱਚ ਸਾਰੇ ਸੇਵਾ ਕੇਂਦਰ ਦੀ ਸਾਂਭ-ਸੰਭਾਲ ਕਰ ਰਹੀ ਹੈ ਅਤੇ ਕੰਮ ਚਲਾ ਰਹੀ ਹੈ । ਜ਼ਿਲ੍ਹਾ ਮੈਨੇਜਰ ਕੁਨਾਲ ਗੁੰਬਰ, ਵਧੀਕ ਜ਼ਿਲ੍ਹਾ ਮੈਨੇਜਰ ਨਵਦੀਪ ਗਰੋਵਰ ਸੰਪਰਕ ਨੰਬਰ (9023097250) , ਜ਼ਿਲ੍ਹਾ ਟ੍ਰੇਨਰ ਅਨਿਲ ਕੁਮਾਰ (9876544462) ਜ਼ਿਲ੍ਹਾ ਸੇਵਾ ਕੇਂਦਰ ਦੇ ਸਾਰੇ ਕਾਰਜਾਂ ਦਾ ਪ੍ਰਬੰਧ ਕਰ ਰਹੇ ਹਨ।
ਫਾਜ਼ਿਲਕਾ ਵਿੱਚ ਕੁੱਲ 21 ਸੇਵਾ ਕੇਂਦਰ ਹਨ ਜਿਨਾਂ ਵਿੱਚ G2C ਸੇਵਾਵਾਂ ਲਈ 64 ਕਾਊਂਟਰ ਅਤੇ B2C ਸੇਵਾਵਾਂ ਲਈ 21 ਕਾਊਂਟਰ ਹਨ, ਕੁੱਲ 85 ਕਾਊਂਟਰ ਕੰਮ ਕਰ ਰਹੇ ਹਨ।
ਲੜੀ ਨੰ: | ਟਾਈਪ | ਸੇਵਾ ਕੇਂਦਰ ਦਾ ਨਾਮ | ਸੇਵਾ ਕੇਂਦਰ ਦਾ ਕੋਡ |
---|---|---|---|
1 | III | ਅਜੀਮਗੜ੍ਹ (ਅਬੋਹਰ) | PB-641-00237-U001 |
2 | III | ਬੱਲੂਆਣਾ | PB-641-00238-R016 |
3 | III | ਚੱਕ ਖੇੜੇ ਵਾਲਾ | PB-641-00236-R016 |
4 | III | ਚੱਕ ਸੁਹੇਲੇ ਵਾਲਾ | PB-641-00236-R010 |
5 | I | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ | PB-641-00237-U004 |
6 | II | ਫ਼ਾਜ਼ਿਲਕਾ-ਮਲੋਟ ਰੋਡ | PB-641-00237-U008 |
7 | III | ਘੱਲੂ | PB-641-00237-R030 |
8 | III | ਘੁਬਾਇਆ | PB-641-00236-R020 |
9 | II | ਦਾਣਾ ਮੰਡੀ, ਅਬੋਹਰ | PB-641-00237-U002 |
10 | III | ਕੇਰੀਆਂ | PB-641-00237-R027 |
11 | III | ਲਾਧੂਕਾ | PB-641-00237-R001 |
12 | III | ਮੰਡੀ ਅਮੀਨ ਗੰਜ਼ | PB-641-00237-R003 |
13 | II | ਦਫ਼ਤਰ ਮਾਰਕੀਟ ਕਮੇਟੀ ਜਲਾਲਾਬਾਦ | PB-641-00237-U007 |
14 | II | ਦਫ਼ਤਰ ਨਗਰ ਕੌਂਸਲ , ਫ਼ਾਜ਼ਿਲਕਾ | PB-641-00237-U005 |
15 | III | ਪੰਜਕੋਸੀ | PB-641-00238-R007 |
16 | III | ਸੱਪਾਂ ਵਾਲੀ | PB-641-00238-R008 |
17 | III | ਸੀਤੋ ਗੁਨੋ | PB-641-00238-R019 |
18 | III | ਟਾਹਲੀ ਵਾਲਾ ਬੋਦਲਾ | PB-641-00237-R016 |
19 | II | ਤਹਿਸੀਲ ਕੰਪਲੈਕਸ, ਅਬੋਹਰ | PB-641-00237-U003 |
20 | II | ਤਹਿਸੀਲ ਕੰਪਲੈਕਸ, ਜਲਾਲਾਬਾਦ | PB-641-00237-U006 |
21 | III | ਵਹਾਬ ਵਾਲਾ | PB-641-00238-R013 |