ਵਿਧਾਨ ਸਭਾ ਚੋਣਾਂ 2027

Sr.No.   Description   Download
1
ਪੋਲਿੰਗ ਸਟਾਫ ਡੇਟਾ ਦਾਖਲ ਕਰਨ ਲਈ ਵੈਬਸਾਈਟ ਲਿੰਕ:
https://nextgendise.punjab.gov.in
2 ਯੂਜ਼ਰ ਮੈਨੂਅਲ ਅਤੇ ਹਦਾਇਤਾਂ  Click here to Download
3 ਆਪਣੇ EPIC ਵੇਰਵਿਆਂ ਦੀ ਜਾਂਚ ਕਰੋ, AC ਨੰਬਰ, ਭਾਗ ਨੰ, ਸੀਰੀਅਲ ਨੰ:- https://electoralsearch.eci.gov.in
4 ਚੌਥੀ ਸ਼੍ਰੇਣੀ ਦੇ ਕਰਮਚਾਰੀਆਂ ਦਾ ਡਾਟਾ ਐਕਸਲ ਸ਼ੀਟ ਵਿੱਚ ਦਰਜ ਕਰਕੇ ਜਮ੍ਹਾਂ ਕਰਵਾਉ  Click here to Download the Excel Sheet Format

 

ਮਹੱਤਵਪੂਰਨ ਹਦਾਇਤਾਂ

  • ਸਾਰੇ ਖੇਤਰਾਂ ਵਿੱਚ ਡਾਟਾ ਧਿਆਨ ਨਾਲ, ਪੂਰਾ ਅਤੇ ਸਹੀ ਦਰਜ ਕੀਤਾ ਜਾਵੇ।

  • ਪੋਰਟਲ ’ਤੇ ਆਪਣੇ ਵਿਭਾਗ/ਦਫ਼ਤਰ ਦੇ ਸਾਰੇ ਕਰਮਚਾਰੀਆਂ ਦਾ ਪੂਰਾ ਅਤੇ ਸਹੀ ਡਾਟਾ ਹਰ ਪੱਖੋਂ ਦਰਜ ਕਰਵਾਉਣ ਦੀ ਜ਼ਿੰਮੇਵਾਰੀ ਸਬੰਧਤ ਵਿਭਾਗ/ਦਫ਼ਤਰ ਦੇ ਮੁਖੀ ਦੀ ਹੋਵੇਗੀ।

  • ਪੋਰਟਲ ’ਤੇ ਸਾਰਾ ਡਾਟਾ ਹਰ ਪੱਖੋਂ ਪੂਰੀ ਤਰ੍ਹਾਂ ਦਰਜ ਕਰਨ ਤੋਂ ਬਾਅਦ ਹੀ ਇਸਨੂੰ ਅੰਤਿਮ (Finalize) ਕੀਤਾ ਜਾਵੇ। ਇਸ ਤੋਂ ਬਾਅਦ Undertaking Certificate ਅਤੇ Employee Checklist ਦਾ ਪ੍ਰਿੰਟ ਕੱਢਿਆ ਜਾਵੇ ਅਤੇ ਇਸਦੇ ਹਰੇਕ ਪੰਨੇ ’ਤੇ ਦਸਤਖ਼ਤ ਅਤੇ ਮੋਹਰ ਲਗਾਈ ਜਾਵੇ।

  • Declaration Certificate ’ਤੇ ਵਿਭਾਗ/ਦਫ਼ਤਰ ਦੇ ਮੁਖੀ ਦੇ ਦਸਤਖ਼ਤ ਅਤੇ ਮੋਹਰ ਲਾਜ਼ਮੀ ਹਨ।

  • ਡਾਟਾ ਦਰਜ ਕਰਦੇ ਸਮੇਂ ਜਿਨ੍ਹਾਂ ਕਰਮਚਾਰੀਆਂ ਨੂੰ Disabled / Pregnancy / Lactating Woman / On Long Leave / BLO / Medical Certificate of Very Chronic Patients ਆਦਿ ਸ਼੍ਰੇਣੀਆਂ ਵਿੱਚ ਦਰਸਾਇਆ ਗਿਆ ਹੈ, ਉਨ੍ਹਾਂ ਨਾਲ ਸਬੰਧਤ ਲੋੜੀਂਦੇ ਸਹਾਇਕ ਦਸਤਾਵੇਜ਼ ਵੀ ਵਿਭਾਗ/ਦਫ਼ਤਰ ਦੇ ਮੁਖੀ ਵੱਲੋਂ ਦਸਤਖ਼ਤ ਅਤੇ ਮੋਹਰ ਸਮੇਤ Undertaking ਅਤੇ Checklist ਦੇ ਨਾਲ ਜਮ੍ਹਾਂ ਕਰਵਾਏ ਜਾਣ।

  • Class-IV ਕਰਮਚਾਰੀਆਂ (Peon/ਸੇਵਾਦਾਰ, Sweeper/ਸਫ਼ਾਈ ਸੇਵਕ, Beldar, Mali/ਮਾਲੀ, Drivers/ਡਰਾਈਵਰ, Security Guards/ਸੁਰੱਖਿਆ ਗਾਰਡ ਆਦਿ) ਦਾ ਡਾਟਾ ਪੋਰਟਲ ’ਤੇ ਦਰਜ ਨਾ ਕੀਤਾ ਜਾਵੇ।

  • ਕਿਸੇ ਵੀ ਪੁੱਛਗਿੱਛ ਜਾਂ ਤਕਨੀਕੀ ਸਮੱਸਿਆ ਲਈ ਹੇਠ ਲਿਖੇ ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ:

    • ਸਰਬਜੀਤ ਸਿੰਘ: 98155 15753

    • ਚੇਤਨ ਸ਼ਰਮਾ: 9501120480

    • ਵਾਸੂ ਸ਼ਰਮਾ: 8728802456

    • ਈਮੇਲ: nicfazilka.election@gmail.com

  • ਇਸ ਕੰਮ ਨੂੰ ਅਤਿ ਮਹੱਤਵਪੂਰਨ ਸਮਝਦੇ ਹੋਏ Undertaking, Employee Checklist ਅਤੇ ਸਬੰਧਤ ਸਹਾਇਕ ਦਸਤਾਵੇਜ਼ 16 ਅਕਤੂਬਰ 2026 ਤੋਂ ਪਹਿਲਾਂ ਹੇਠ ਲਿਖੇ ਦਫਤਰ ’ਤੇ ਜਮ੍ਹਾਂ ਕਰਵਾਏ ਜਾਣ:

    ਕਮਰਾ ਨੰਬਰ 308, ਦੂਜੀ ਮੰਜ਼ਿਲ, ਬਲਾਕ-A, ਮਿੰਨੀ ਸਕੱਤਰੇਤ, ਫਾਜ਼ਿਲਕਾ।