ਸੇਵਾ ਕੇਂਦਰ ਫਾਜ਼ਿਲਕਾ

ਢਾਂਚਾ
ਜ਼ਿਲ੍ਹਾ ਮੇਨੈਜਰ
ਗਗਨ ਦੀਪ ਸਿੰਘ
ਪਤਾ ਨੇੜੇ ਐੱਸ.ਡੀ.ਐੱਮ ਦਫ਼ਤਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਾਜ਼ਿਲਕਾ, ਟਾਈਪ 1
ਈ ਮੇਲ ਆਈਡੀ gagan.deep@blspsk.com

ਮੈ: ਬੀ ਐਲ ਐਸ ਇੰਟਰਨੈਸ਼ਨਲ ਪ੍ਰਾਈਵੇਟ ਲਿ: ਜਿਲ੍ਹੇ ਵਿੱਚ ਸਾਰੇ ਸੇਵਾ ਕੇਂਦਰ ਦੀ ਸਾਂਭ-ਸੰਭਾਲ ਕਰ ਰਹੀ ਹੈ ਅਤੇ ਕੰਮ ਚਲਾ ਰਹੀ ਹੈ । ਜ਼ਿਲ੍ਹਾ ਮੈਨੇਜਰ ਗਗਨ ਦੀਪ ਸਿੰਘ ,ਵਧੀਕ ਜ਼ਿਲ੍ਹਾ ਮੈਨੇਜਰ ਜਤਿੰਦਰ ਸਿੰਘ , ਜ਼ਿਲ੍ਹਾ ਟ੍ਰੇਨਰ ਕੁਨਾਲ ਗੁੰਬਰ ਅਤੇ ਆਈ.ਟੀ ਇੰਜ: ਮੇਨਪਾਲ ਜ਼ਿਲ੍ਹਾ ਸੇਵਾ ਕੇਂਦਰ ਦੇ ਸਾਰੇ ਕਾਰਜਾਂ ਦਾ ਪ੍ਰਬੰਧ ਕਰ ਰਹੇ ਹਨ।

ਫਾਜ਼ਿਲਕਾ ਵਿੱਚ ਕੁੱਲ 19 ਸੇਵਾ ਕੇਂਦਰ ਹਨ ਜਿਨਾਂ ਵਿੱਚ G2C ਸੇਵਾਵਾਂ ਲਈ 60 ਕਾਊਂਟਰ ਅਤੇ B2C ਸੇਵਾਵਾਂ ਲਈ 19 ਕਾਊਂਟਰ ਹਨ, ਕੁੱਲ 79 ਕਾਊਂਟਰ ਕੰਮ ਕਰ ਰਹੇ ਹਨ।

ਜਨਤਕ ਸੇਵਾ ਨੂੰ ਸੁਵਿਧਾਜਨਕ ਢੰਗ ਨਾਲ ਪ੍ਰਦਾਨ ਕਰਨ ਲਈ, ਜ਼ਿਲ੍ਹੇ ਵਿਚ ਕੁੱਲ 19 ਸੇਵਾ ਕੇਂਦਰ ਕੰਮ ਕਰ ਰਹੇ ਹਨ ।
ਲੜੀ ਨੰ: ਟਾਈਪ ਸੇਵਾ ਕੇਂਦਰ ਦਾ ਨਾਮ ਸੇਵਾ ਕੇਂਦਰ ਦਾ ਕੋਡ
1 III ਅਜੀਮਗੜ੍ਹ (ਅਬੋਹਰ) PB-641-00237-U001
2 III ਬੱਲੂਆਣਾ PB-641-00238-R016
3 III ਚੱਕ ਖੇੜੇ ਵਾਲਾ PB-641-00236-R016
4 III ਚੱਕ ਸੁਹੇਲੇ ਵਾਲਾ PB-641-00236-R010
5 I ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ PB-641-00237-U004
6 II ਫ਼ਾਜ਼ਿਲਕਾ-ਮਲੋਟ ਰੋਡ PB-641-00237-U008
7 III ਘੱਲੂ PB-641-00237-R030
8 III ਘੁਬਾਇਆ PB-641-00236-R020
9 II ਦਾਣਾ ਮੰਡੀ, ਅਬੋਹਰ PB-641-00237-U002
10 III ਲਾਧੂਕਾ PB-641-00237-R001
11 III ਮੰਡੀ ਅਮੀਨ ਗੰਜ਼ PB-641-00237-R003
12 II ਦਫ਼ਤਰ ਮਾਰਕੀਟ ਕਮੇਟੀ ਜਲਾਲਾਬਾਦ PB-641-00237-U007
13 II ਦਫ਼ਤਰ ਨਗਰ ਕੌਂਸਲ , ਫ਼ਾਜ਼ਿਲਕਾ PB-641-00237-U005
14 III ਪੰਜਕੋਸੀ PB-641-00238-R007
15 III ਸੱਪਾਂ ਵਾਲੀ PB-641-00238-R008
16 III ਸੀਤੋ ਗੁਨੋ PB-641-00238-R019
17 II ਤਹਿਸੀਲ ਕੰਪਲੈਕਸ, ਅਬੋਹਰ PB-641-00237-U003
18 II ਤਹਿਸੀਲ ਕੰਪਲੈਕਸ, ਜਲਾਲਾਬਾਦ PB-641-00237-U006
19 III ਵਹਾਬ ਵਾਲਾ PB-641-00238-R013