ਕੋਵਿਡ -19 ਮਿਸ਼ਨ ਫਤਿਹ
-
ਕੋਵਿਡ-19 ਸੈਂਟਰ ਵਿਖੇ ਪ੍ਰਬੰਧਾਂ ਦੇ ਸਬੰਧ ਵਿੱਚ ਕੋਰੋਨਾ ਮਰੀਜ਼ ਵੱਲੋਂ ਡਾਕਟਰੀ ਅਮਲੇ ਦੀ ਸ਼ਲਾਘਾ
-
ਡਿਪਟੀ ਕਮਿਸ਼ਨਰ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ
-
ਨਜਾਇਜ਼ ਸ਼ਰਾਬ ਖਿਲਾਫ ਕਸਿਆ ਸਿੰਕਜਾ, 10 ਦਿਨ ਵਿਚ ਦਰਜ ਕੀਤੇ 42 ਕੇਸ – ਐਸ.ਐਸ.ਪੀ ਫਾਜਿਲਕਾ
-
ਸਾਈਕਲ ਰੈਲੀ
- ਸ ਅਰਵਿੰਦ ਪਾਲ ਸਿੰਘ ਸੰਧੂ, ਡਿਪਟੀ ਕਮਿਸ਼ਨਰ, ਫਾਜ਼ਿਲਕਾ ਮਿਸ਼ਨ ਫ਼ਤਹਿ ਨੂੰ ਸਮਰਪਿਤ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ।
-
ਕੋਰੋਨਾ ਮੋਕ ਡਰਿੱਲ
- ਸ਼੍ਰੀ ਸੁਭਾਸ਼ ਚੰਦਰ ਖਂੱਟਕ, ਉੱਪ ਮੰਡਲ ਮੈਜਿਸਟ੍ਰੇਟ ਫਾਜ਼ਿਲਕਾ ਅਤੇ ਸ. ਸੁਰਿੰਦਰ ਸਿੰਘ ਸਿਵਲ ਸਰਜਨ ਫਾਜ਼ਿਲਕਾ ਦੀ ਨਿਗਰਾਨੀ ਹੇਠ ਕਰਵਾਇਆ ਗਿਆ।
-
ਡਿਪਟੀ ਕਮਿਸ਼ਨਰ, ਫਾਜ਼ਿਲਕਾ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਮਿਸ਼ਨ ਫਤਹਿ ਅਭਿਆਨ ਦੀਆਂ ਗਤੀਵਿਧੀਆਂ ਵਿੱਚ ਤੇਜ਼ੀ ਲਿਆਉਣ ਲਈ ਨਿਰਦੇਸ਼
-
ਯੁਵਕ ਸੇਵਾਵਾਂ ਵਿਭਾਗ ਨੇ ਪੰਫਲੇਟ ਵੰਡ ਕੇ ਮਿਸ਼ਨ ਫਤਿਹ ਬਾਰੇ ਪਿੰਡਾਂ ਵਿੱਚ ਚਲਾਈ ਜਾਗਰੂਕਤਾ ਮੁਹਿੰਮ – ਸ. ਅਰਵਿੰਦ ਪਾਲ ਸਿੰਘ ਸੰਧੂ, ਡਿਪਟੀ ਕਮਿਸ਼ਨਰ, ਫਾਜ਼ਿਲਕਾ
-
ਸਿਹਤ ਵਿਭਾਗ ਵੱਲੋਂ ਮੇਰਾ ਮਾਸਕ ਤੁਹਾਨੂੰ ਬਚਾਏਗਾ ਅਤੇ ਤੁਹਾਡਾ ਮਾਸਕ ਸਾਨੂੰ ਬਚਾਏਗਾ ਦੇ ਨਾਅਰੇ ਨਾਲ ਮਾਸਕ ਦੀ ਅਹਿਮੀਅਤ ਦਾ ਸੁਨੇਹਾ ਦਿੱਤਾ
-
ਡਿਪਟੀ ਕਮਿਸ਼ਨਰ ਨੇ ਮਿਸ਼ਨ ਫ਼ਤਿਹ ਵਾਰੀਅਰਜ਼ ਨੂੰ ਸਿਲਵਰ, ਬਰਾਊਂਜ ਸਰਟੀਫਿਕੇਟ ’ਤੇ ਟੀ ਸ਼ਰਟਾਂ ਨਾਲ ਕੀਤਾ ਸਨਮਾਨਿਤ
- ਆਮ ਲੋਕਾਂ ਦੇ ਸਹਿਯੋਗ ਨਾਲ ਹੀ ਮਿਸ਼ਨ ਫ਼ਤਿਹ ਨੂੰ ਸਫ਼ਲ ਬਣਾਇਆ ਜਾ ਸਕੇਗਾ-ਸੰਧੂ
-
ਮਿਸ਼ਨ ਫ਼ਤਿਹ ਤਹਿਤ ਸਮੁੱਚੇ ਸਫ਼ਾਈ ਸੇਵਕ ਆਪਣੀਆਂ ਵਡਮੁੱਲੀਆਂ ਸੇਵਾਵਾਂ ਕਰ ਰਹੇ ਹਨ ਪ੍ਰਦਾਨ-ਡਿਪਟੀ ਕਮਿਸ਼ਨਰ
- ਨਗਰ ਕੌਂਸਲ ਦਫਤਰ ਵਿਖੇ ਮਿਸ਼ਨ ਫਤਿਹ ਦੇ ਨਾਅਰੇ ਅਤੇ ਸਾਵਧਾਨੀਆਂ ਨੂੰ ਦਰਸ਼ਾਉਂਦੀ ਪੇਟਿੰਗ ਕਰਵਾਈ-ਰਜਨੀਸ਼ ਕੁਮਾਰ
-
ਮਿਸ਼ਨ ਫਤਿਹ ਤਹਿਤ ਜ਼ਿਲੇ ਦੀਆਂ 434 ਪੰਚਾਇਤਾਂ ਨੇ ਲੋਕਾਂ ਨੂੰ ਘਰ-ਘਰ ਜਾ ਕੇ ਕੀਤਾ ਕਰੋਨਾ ਮਹਾਂਮਾਰੀ ਪ੍ਰਤੀ ਜਾਗਰੂਕ
- 219 ਪੰਚਾਇਤਾਂ ਵੱਲੋਂ ਵਾਲ ਪੇਟਿੰਗਾਂ ਰਾਹੀਂ ਲੋਕਾਂ ਨੂੰ ਕਰੋਨਾ ਤੋਂ ਬਚਾਅ ਦਾ ਦਿੱਤਾ ਗਿਆ ਸੁਨੇਹਾ
-
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਲੈ ਕੇ ਮੁਕਾਬਲਿਆਂ ਲਈ ਵਿਦਿਆਰਥੀਆਂ ’ਚ ਦੇਖਣ ਨੂੰ ਮਿਲ ਰਿਹੈ ਭਾਰੀ ਉਤਸ਼ਾਹ
-
ਐਸ.ਡੀ.ਐਮ. ਫਾਜ਼ਿਲਕਾ ਨੇ ਵਾਤਾਵਰਣ ਦੀ ਸੁੱਧਤਾ ਨੂੰ ਬਰਕਰਾਰ ਰੱਖਣ ਹਿਤ ਲਗਾਏ ਪੌਦੇ। ਜ਼ਿਲਾ ਵਾਸੀਆਂ ਨੂੰ ਵੀ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਕੀਤੀ ਅਪੀਲ
-
ਡਿਪਟੀ ਕਮਿਸ਼ਨਰ ਵੱਲੋਂ ਸੁਤੰਤਰਤਾ ਦਿਵਸ ਨੂੰ ਲੈ ਕੇ ਚੋਣਵੇਂ ਅਧਿਕਾਰੀਆਂ ਨਾਲ ਮੀਟਿੰਗ
- ਕੋਰੋਨਾ ਵਾਇਰਸ ਦੇ ਮੱਦੇਨਜਰ ਸੁਤੰਤਰਤਾ ਦਿਵਸ ਨੂੰ ਪੰਜਾਬ ਸਰਕਾਰ ਦੀਆਂ ਅਗਲੇਰੀ ਹਦਾਇਤਾਂ ਦੇ ਮਦੇਨਜਰ ਹੀ ਮਨਾਇਆ ਜਾਵੇਗਾ-ਡਿਪਟੀ ਕਮਿਸ਼ਨਰ
-
ਵਿਦਿਆਰਥੀਆਂ ਦੇ ਦਾਖਲੇ ਨੂੰ ਲੈ ਕੇ ਜ਼ਿਲਾ ਸਿੱਖਿਆ ਅਫਸਰ ਨੇ ਅਧਿਆਪਕਾਂ ਨਾਲ ਮੀਟਿੰਗ
- ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾ ਕੇ ਕੀਤਾ ਗਿਆ ਸਮੇਂ ਦਾ ਹਾਣੀ-ਡਾ. ਸਿੱਧੂ
- ਕੋਵਿਡ ਦੇ ਮੱਦੇਨਜਰ ਸਾਨੂੰ ਸਭ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ ।
-
ਖੁਸ਼ਹਾਲੀ ਦੇ ਰਾਖਿਆਂ ਨੇ ਪਿੰਡਾਂ ਵਿੱਚ ਬਚਿਆਂ ਤੇ ਲੋਕਾਂ ਨੂੰ ਮਾਸਕ ਤੇ ਸੈਨੇਟਾਈਜਰ ਦੀ ਕੀਤੀ ਵੰਡ
-
ਮਿਸ਼ਨ ਫਤਿਹ ਤਹਿਤ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਲਈ ਆਂਗਣਵਾੜੀ ਵਰਕਰਾਂ ਵੱਲੋਂ ਘਰ-ਘਰ ਕੀਤੀ ਜਾ ਰਹੀ ਹੈ ਪਹੁੰਚ
-
ਰੁੱਖ ਲਗਾਓ ਮੁਹਿੰਮ ਤਹਿਤ ਅੱਜ ਪਹਿਲੇ ਦਿਨ 500 ਬੂਟੇ ਲਗਾਏ
-
ਸਾਫ-ਸੁਥਰਾ ਵਾਤਾਵਰਣ ਸਿਰਜਣ ਲਈ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ ਪੌਦੇ- ਵਿਧਾਇਕ ਘੁਬਾਇਆ
-
ਫ਼ਾਜ਼ਿਲਕਾ ਲੀਡ ਬੈਂਕ ਦਫ਼ਤਰ ਵੱਲੋਂ ਸੀ.ਐਸ.ਆਰ. ਕੈਂਪ ਦਾ ਆਯੋਜਨ
-
ਕੋਰੋਨਾ ਵਾਇਰਸ ਦੇ ਮੱਦੇਨਜਰ ਲੋੜਵੰਦਾਂ ਲਈ ਮਾਸਕ ਅਤੇ ਸੈਨੀਟਾਈਜਰ ਮੁਹੱਈਆ ਕਰਵਾਏ
-
4 ਮਹੀਨਿਆਂ ਵਿਚ 7626 ਲੋਕਾਂ ਦਾ ਕੀਤਾ ਸਰਬਤ ਸਿਹਤ ਬੀਮਾ ਸਕੀਮ ਤਹਿਤ ਇਲਾਜ
-
ਨਗਰ ਕੌਂਸਲ ਜਲਾਲਾਬਾਦ ਦਾ ਗਿੱਲੇ-ਸੁੱਕੇ ਕੂੜੇ ਦੇ ਨਿਪਟਾਰੇ ਦਾ ਪ੍ਰੋਜੈਕਟ ਚੱਲ ਰਿਹਾ ਸਫਲਤਾਪੂਰਵਕ
- ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋ ਸੁਰੱਖਿਅਤ ਰੱਖਣ ਲਈ ਸ਼ਹਿਰ ਨੂੰ ਕੀਤਾ ਜਾ ਰਿਹਾ ਸੈਨੇਟਾਈਜ