ਬੰਦ ਕਰੋ

ਸੇਵਾ ਕੇਂਦਰ ਫਾਜ਼ਿਲਕਾ

ਢਾਂਚਾ
ਜ਼ਿਲ੍ਹਾ ਮੇਨੈਜਰ
ਕੁਨਾਲ ਗੁੰਬਰ
ਮੋਬਾਇਲ ਨੰਬਰ 9779304437
ਪਤਾ ਨੇੜੇ ਐੱਸ.ਡੀ.ਐੱਮ ਦਫ਼ਤਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਾਜ਼ਿਲਕਾ, ਟਾਈਪ 1
ਈ ਮੇਲ ਆਈਡੀ dm.fazilka@paradigmithr.com

ਮੈਸਰਜ਼ ਟੈਰਾਸਿਸ ਸਿਟਿਜਨ ਸਰਵਿਸਿਜ਼ ਐਲ. ਐਲ. ਪੀ : ਜਿਲ੍ਹੇ ਵਿੱਚ ਸਾਰੇ ਸੇਵਾ ਕੇਂਦਰ ਦੀ ਸਾਂਭ-ਸੰਭਾਲ ਕਰ ਰਹੀ ਹੈ ਅਤੇ ਕੰਮ ਚਲਾ ਰਹੀ ਹੈ । ਜ਼ਿਲ੍ਹਾ ਮੈਨੇਜਰ ਕੁਨਾਲ ਗੁੰਬਰ, ਵਧੀਕ ਜ਼ਿਲ੍ਹਾ ਮੈਨੇਜਰ ਨਵਦੀਪ ਗਰੋਵਰ ਸੰਪਰਕ ਨੰਬਰ (9023097250) , ਜ਼ਿਲ੍ਹਾ ਟ੍ਰੇਨਰ ਅਨਿਲ ਕੁਮਾਰ (9876544462) ਜ਼ਿਲ੍ਹਾ ਸੇਵਾ ਕੇਂਦਰ ਦੇ ਸਾਰੇ ਕਾਰਜਾਂ ਦਾ ਪ੍ਰਬੰਧ ਕਰ ਰਹੇ ਹਨ।

ਫਾਜ਼ਿਲਕਾ ਵਿੱਚ ਕੁੱਲ 21 ਸੇਵਾ ਕੇਂਦਰ ਹਨ ਜਿਨਾਂ ਵਿੱਚ G2C ਸੇਵਾਵਾਂ ਲਈ 64 ਕਾਊਂਟਰ ਅਤੇ B2C ਸੇਵਾਵਾਂ ਲਈ 21 ਕਾਊਂਟਰ ਹਨ, ਕੁੱਲ 85 ਕਾਊਂਟਰ ਕੰਮ ਕਰ ਰਹੇ ਹਨ।

ਜਨਤਕ ਸੇਵਾ ਨੂੰ ਸੁਵਿਧਾਜਨਕ ਢੰਗ ਨਾਲ ਪ੍ਰਦਾਨ ਕਰਨ ਲਈ, ਜ਼ਿਲ੍ਹੇ ਵਿਚ ਕੁੱਲ 21 ਸੇਵਾ ਕੇਂਦਰ ਕੰਮ ਕਰ ਰਹੇ ਹਨ ।
ਲੜੀ ਨੰ: ਟਾਈਪ ਸੇਵਾ ਕੇਂਦਰ ਦਾ ਨਾਮ ਸੇਵਾ ਕੇਂਦਰ ਦਾ ਕੋਡ
1 III ਅਜੀਮਗੜ੍ਹ (ਅਬੋਹਰ) PB-641-00237-U001
2 III ਬੱਲੂਆਣਾ PB-641-00238-R016
3 III ਚੱਕ ਖੇੜੇ ਵਾਲਾ PB-641-00236-R016
4 III ਚੱਕ ਸੁਹੇਲੇ ਵਾਲਾ PB-641-00236-R010
5 I ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ PB-641-00237-U004
6 II ਫ਼ਾਜ਼ਿਲਕਾ-ਮਲੋਟ ਰੋਡ PB-641-00237-U008
7 III ਘੱਲੂ PB-641-00237-R030
8 III ਘੁਬਾਇਆ PB-641-00236-R020
9 II ਦਾਣਾ ਮੰਡੀ, ਅਬੋਹਰ PB-641-00237-U002
10 III ਕੇਰੀਆਂ PB-641-00237-R027
11 III ਲਾਧੂਕਾ PB-641-00237-R001
12 III ਮੰਡੀ ਅਮੀਨ ਗੰਜ਼ PB-641-00237-R003
13 II ਦਫ਼ਤਰ ਮਾਰਕੀਟ ਕਮੇਟੀ ਜਲਾਲਾਬਾਦ PB-641-00237-U007
14 II ਦਫ਼ਤਰ ਨਗਰ ਕੌਂਸਲ , ਫ਼ਾਜ਼ਿਲਕਾ PB-641-00237-U005
15 III ਪੰਜਕੋਸੀ PB-641-00238-R007
16 III ਸੱਪਾਂ ਵਾਲੀ PB-641-00238-R008
17 III ਸੀਤੋ ਗੁਨੋ PB-641-00238-R019
18 III ਟਾਹਲੀ ਵਾਲਾ ਬੋਦਲਾ PB-641-00237-R016
19 II ਤਹਿਸੀਲ ਕੰਪਲੈਕਸ, ਅਬੋਹਰ PB-641-00237-U003
20 II ਤਹਿਸੀਲ ਕੰਪਲੈਕਸ, ਜਲਾਲਾਬਾਦ PB-641-00237-U006
21 III ਵਹਾਬ ਵਾਲਾ PB-641-00238-R013