ਮਨਰੇਗਾ ਭਰਤੀ ਪ੍ਰੀਖਿਆ ਦੇ ਸਬੰਧ ਵਿੱਚ
ਸਿਰਲੇਖ | ਵੇਰਵਾ | ਤਾਰੀਖ ਸ਼ੁਰੂ | ਖਤਮ ਤਾਰੀਖ | ਫਾਇਲ |
---|---|---|---|---|
ਮਨਰੇਗਾ ਭਰਤੀ ਪ੍ਰੀਖਿਆ ਦੇ ਸਬੰਧ ਵਿੱਚ | ਪਿਆਰੇ ਉਮੀਦਵਾਰ, ਤੁਹਾਡੀ ਮਨਰੇਗਾ ਭਰਤੀ ਪ੍ਰੀਖਿਆ 03 ਅਪ੍ਰੈਲ 2022 ਨੂੰ ਹੋਣ ਵਾਲੀ ਹੈ। ਸਬੰਧਤ ਹਦਾਇਤਾਂ ਲਈ ਨਿਯਮਿਤ ਤੌਰ ‘ਤੇ Fazilka.nic.in ‘ਤੇ ਜਾਓ। ਆਪਣਾ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਕਿਰਪਾ ਕਰਕੇ https://darpt.co.in ਇੱਥੇ ਜਾਉ ਜੇਕਰ ਤੁਹਾਨੂੰ ਇਮਤਿਹਾਨ ਲਈ ਆਪਣਾ ਐਡਮਿਟ ਕਾਰਡ ਡਾਊਨਲੋਡ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ, ਤਾਂ ਕਿਰਪਾ ਕਰਕੇ ਹੇਠਾਂ ਦਿੱਤੇ ਵੇਰਵਿਆਂ ਦੇ ਨਾਲ help@darpt.co.in ‘ਤੇ ਇੱਕ ਮੇਲ ਭੇਜੋ।
ਵੱਲੋਂ: ਏਡੀਸੀ (ਡੀ) ਦਫ਼ਤਰ ਫਾਜ਼ਿਲਕਾ
|
28/03/2022 | 03/04/2022 | ਦੇਖੋ (380 KB) |