ਬੰਦ ਕਰੋ

ਵਰਕਸ ਮੈਨੇਜਰ, ਤਕਨੀਕੀ ਸਹਾਇਕ, ਤਕਨੀਕੀ ਕੋਆਰਡੀਨੇਟਰ, ਲੇਖਾਕਾਰ ਦੀ ਪ੍ਰੀਖਿਆ 20/04/2022 ਨੂੰ

ਵਰਕਸ ਮੈਨੇਜਰ, ਤਕਨੀਕੀ ਸਹਾਇਕ, ਤਕਨੀਕੀ ਕੋਆਰਡੀਨੇਟਰ, ਲੇਖਾਕਾਰ ਦੀ ਪ੍ਰੀਖਿਆ 20/04/2022 ਨੂੰ
ਸਿਰਲੇਖ ਵੇਰਵਾ ਤਾਰੀਖ ਸ਼ੁਰੂ ਖਤਮ ਤਾਰੀਖ ਫਾਇਲ
ਵਰਕਸ ਮੈਨੇਜਰ, ਤਕਨੀਕੀ ਸਹਾਇਕ, ਤਕਨੀਕੀ ਕੋਆਰਡੀਨੇਟਰ, ਲੇਖਾਕਾਰ ਦੀ ਪ੍ਰੀਖਿਆ 20/04/2022 ਨੂੰ

ਪਿਆਰੇ ਉਮੀਦਵਾਰ,
ਤੁਹਾਡਾ ਕੰਪਿਊਟਰ ਨਿਪੁੰਨਤਾ ਟੈਸਟ 20/04/2022 ਨੂੰ ਸਵੇਰੇ 1100 ਵਜੇ ਮਹਾਰਾਜਾ ਅਗਰਸੈਨ ਆਈਟੀ ਕਾਲਜ, ਆਲਮਗੜ੍ਹ, ਗੰਗਾਨਗਰ ਰੋਡ, ਅਬੋਹਰ ਵਿਖੇ ਹੋਵੇਗਾ। ਪ੍ਰੀਖਿਆ ਤੋਂ 30 ਮਿੰਟ ਪਹਿਲਾਂ ਪਹੁੰਚੋ। ਆਪਣੇ ਐਡਮਿਟ ਕਾਰਡ ਲਿਆਓ।

ਏ ਡੀ ਸੀ (ਡੀ)
ਫਾਜ਼ਿਲਕਾ

19/04/2022 20/04/2022 ਦੇਖੋ (326 KB)