ਘੋਸ਼ਨਾਵਾਂ
ਸਿਰਲੇਖ | ਵੇਰਵਾ | ਤਾਰੀਖ ਸ਼ੁਰੂ | ਖਤਮ ਤਾਰੀਖ | ਫਾਇਲ |
---|---|---|---|---|
ਡੇਟਾ ਐਂਟਰੀ ਆਪਰੇਟਰ ਦੇ ਅਹੁਦੇ ਲਈ ਇੰਟਰਵਿਊ ਦਾ ਸਮਾਂ-ਸਾਰਣੀ | 13/05/2022 | 13/05/2022 | ਦੇਖੋ (619 KB) | |
ਡਾਟਾ ਐਂਟਰੀ ਆਪਰੇਟਰ ਲਈ ਮਨਰੇਗਾ ਭਰਤੀ ਦੇ ਨਤੀਜੇ – ਤੀਸਰੀ ਮੈਰਿਟ ਸੂਚੀ | ਡਾਟਾ ਐਂਟਰੀ ਆਪਰੇਟਰ ਦੀ ਪੋਸਟ ਲਈ ਲਾਜ਼ਮੀ ਟਾਈਪਿੰਗ ਟੈਸਟ ਅਤੇ ਲਾਜ਼ਮੀ ਕੰਪਿਊਟਰ ਟੈਸਟ ਲਈ ਯੋਗ ਉਮੀਦਵਾਰਾਂ ਦੀ ਤੀਸਰੀ ਮੈਰਿਟ ਸੂਚੀ |
09/05/2022 | 11/05/2022 | ਦੇਖੋ (573 KB) |
ਮਨਰੇਗਾ ਭਰਤੀ ਦੇ ਨਤੀਜੇ: ਦੂਜੀ ਮੈਰਿਟ ਸੂਚੀ | 25/04/2022 | 30/04/2022 | ਦੇਖੋ (269 KB) | |
ਮਨਰੇਗਾ ਭਰਤੀ ਦੇ ਨਤੀਜੇ: ਦੂਜੀ ਮੈਰਿਟ ਸੂਚੀ – II | ਪਿਆਰੇ ਉਮੀਦਵਾਰ, ਤੁਹਾਡੀ ਕੰਪਿਊਟਰ ਨਿਪੁੰਨਤਾ ਅਤੇ ਟਾਈਪਿੰਗ ਟੈਸਟ 26/04/2022 ਜਾਂ 27/04/2022 ਨੂੰ MAIT ਕਾਲਜ, ਆਲਮਗੜ੍ਹ, ਗੰਗਾਨਗਰ ਰੋਡ, ਅਬੋਹਰ ਵਿਖੇ ਹੋਵੇਗਾ। ਕਿਰਪਾ ਕਰਕੇ ਆਪਣੇ ਟੈਸਟ ਦੀ ਸਮਾਂ-ਸੂਚੀ ਦੀ ਜਾਂਚ ਕਰਨ ਲਈ fazilka.nic.in ‘ਤੇ ਜਾਓ ਅਤੇ ਪ੍ਰੀਖਿਆ ਤੋਂ 30 ਮਿੰਟ ਪਹਿਲਾਂ ਪਹੁੰਚੋ। ਆਪਣੇ ਐਡਮਿਟ ਕਾਰਡ ਨਾਲ ਲਿਆਓ। ਵੱਲੋਂ: |
25/04/2022 | 30/04/2022 | ਦੇਖੋ (242 KB) |
ਕੰਪਿਊਟਰ-ਟਾਈਪਿੰਗ ਟੈਸਟ ਸਮਾਸੂਚੀ | 23/04/2022 | 27/04/2022 | ਦੇਖੋ (436 KB) | |
ਟਾਈਪਿੰਗ ਅਤੇ ਕੰਪਿਊਟਰ ਟੈਸਟ ਲਈ ਯੋਗ ਉਮੀਦਵਾਰਾਂ ਦੀ ਦੂਜੀ ਮੈਰਿਟ ਸੂਚੀ | 23/04/2022 | 26/04/2022 | ਦੇਖੋ (488 KB) | |
ਗ੍ਰਾਮ ਰੋਜ਼ਗਾਰ ਸੇਵਕ ਇੰਟਰਵਿਊ ਸਮਾਂ ਸੂਚੀ ਮਿਤੀ- 21-04-2022 | ਸਥਾਨ: ਡੀ.ਸੀ ਦਫਤਰ ਫਾਜਿਲਕਾ |
19/04/2022 | 21/04/2022 | ਦੇਖੋ (413 KB) |
ਮਨਰੇਗਾ ਭਰਤੀ ਦੇ ਨਤੀਜੇ: ਪਹਿਲੀ ਮੈਰਿਟ ਸੂਚੀ | ਪਿਆਰੇ ਉਮੀਦਵਾਰ,(ਗ੍ਰਾਮ ਰੁਜ਼ਗਾਰ ਸੇਵਕ ਨੂੰ ਛੱਡ ਕੇ) ਜੋ ਉਮੀਦਵਾਰ ਪਹਿਲੀ ਮੈਰਿਟ ਸੂਚੀ ਵਿੱਚ ਹਨ। ਉਹਨਾਂ ਦਾ ਲਾਜ਼ਮੀ ਕੰਪਿਊਟਰ ਟੈਸਟ ਜਾਂ ਲਾਜ਼ਮੀ ਟਾਈਪਿੰਗ ਟੈਸਟ 20/04/2022 ਨੂੰ ਹੋਵੇਗਾ। ਏਡੀਸੀ (ਡੀ) ਫਾਜ਼ਿਲਕਾ |
16/04/2022 | 20/04/2022 | ਦੇਖੋ (478 KB) |
ਇੰਟਰਵਿਊ ਦੇ ਸਬੰਧ ਵਿੱਚ ਸਪਸ਼ਟੀਕਰਨ | 19/04/2022 | 20/04/2022 | ਦੇਖੋ (658 KB) | |
ਡਾਟਾ ਐਂਟਰੀ ਓਪਰੇਟਰ ਅਤੇ ਕੰਪਿਊਟਰ ਅਸਿਸਟੇਟ ਟੈਸਟ ਸਬੰਧੀ | ਪਿਆਰੇ ਉਮੀਦਵਾਰ, |
19/04/2022 | 20/04/2022 | ਦੇਖੋ (249 KB) |