ਬੰਦ ਕਰੋ

ਭਰਤੀ

ਭਰਤੀ
ਸਿਰਲੇਖ ਵੇਰਵਾ ਤਾਰੀਖ ਸ਼ੁਰੂ ਖਤਮ ਤਾਰੀਖ ਫਾਇਲ
ਸਕੱਤਰ ਰੈਡ ਕਰਾਸ ਫਾਜ਼ਿਲਕਾ ਦੇ ਅਹੁਦੇ ਲਈ ਇੰਟਰਵਿਊ ਦੀ ਤਾਰੀਖ ਦੇ ਸੰਬੰਧ ਵਿੱਚ 02/07/2021 09/07/2021 ਦੇਖੋ (389 KB)
ਜ਼ਿਲ੍ਹਾ ਫਾਜ਼ਿਲਕਾ ਵਿੱਚ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਦੀ ਭਰਤੀ 04/06/2021 03/07/2021 ਦੇਖੋ (5 MB)
ਪਿੰਡ ਚੱਕ ਪੰਨੀ ਵਾਲਾ ਵਿਖੇ ਆਂਗਣਵਾੜੀ ਵਰਕਰ ਅਤੇ ਹੈਲਪਰ ਦੀ ਅਸਾਮੀ ਵਿੱਚ ਸੋਧ ਸਬੰਧੀ।

ਕਿਰਪਾ ਕਰਕੇ ਲੜੀ ਨੰਬਰ 4 ਅਤੇ 10 ਤੇ ਦਰਸਾਈ ਅਸਾਮੀ ਨੂੰ ਪਿੰਡ ਚੱਕ ਪੰਨੀ ਵਾਲਾ ਦੀ ਬਜਾਏ ਪਿੰਡ ਬਰੇ ਵਾਲਾ ਪੜ੍ਹਿਆ ਜਾਵੇ।

08/06/2021 03/07/2021 ਦੇਖੋ (259 KB)
ਜ਼ਿਲ੍ਹਾਂ ਫਾਜਿਲਕਾ ਵਿਖੇ ਸਕੱਤਰ ਦੀ ਅਸਾਮੀ ਸਬੰਧੀ।

ਜ਼ਿਲ੍ਹਾਂ ਰੈੱਡ ਕਰਾਸ ਸੋਸਾਇਟੀ, ਫਾਜਿਲਕਾ ਵਿਖੇ ਸਕੱਤਰ ਦੀ ਅਸਾਮੀ ਅਗਲੇ ਹੁਕਮਾਂ ਤੱਕ ਮੁਲਤਵੀ ਕੀਤੀ ਜਾਦੀ ਹੈ।

14/05/2021 30/06/2021 ਦੇਖੋ (4 MB)
ਖਾਲੀ ਅਸਾਮੀਆਂ- ਸਖੀ : ਇੱਕ ਸਟਾਪ ਸੈਂਟਰ, ਫਾਜ਼ਿਲਕਾ ਵਿਖੇ 19/03/2021 18/04/2021 ਦੇਖੋ (2 MB)
ਸਫਾਈ ਸੇਵਕ ਵੇਲਫੇਅਰ ਸੁਸਾਇਟੀ ਵੱਲੋਂ “ਚੌਖੌ ਅਬੌਹਰ” ਪ੍ਰੋਜੈਕਟ ਅਧੀਨ ਮੰਗੀ ਗਈ ਦਰਖਾਸਤ ਸਬੰਧੀ

ਹੋਰ ਜਾਣਕਾਰੀ ਲਈ ਫਾਇਲ ਤੇ ਕਲਿੱਕ ਕਰੋ।

08/09/2020 18/09/2020 ਦੇਖੋ (902 KB)
ਸਖੀ ਵਨ ਸਟਾਪ ਸੈਂਟਰ ਫਾਜ਼ਿਲਕਾ ਵਿਖੇ ਸਟਾਫ ਦੀ ਭਰਤੀ ਸਬੰਧੀ ਨੋਟਿਸ

ਸਖੀ ਵਿੱਚ ਅਸਾਮੀਆ: ਵਨ ਸਟਾਪ ਸੈਂਟਰ, ਫਾਜਿਲਕਾ

ਠੇਕੇ ਦੇ ਅਧਾਰ ਤੇ ਦਫਤਰ ਜ਼ਿਲ੍ਹਾਂ ਪ੍ਰੋਗਰਾਮ ਅਫਸਰ, ਫਾਜਿਲਕਾ

ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬੱਚਿਆਂ ਦੇ ਵਿਕਾਸ ਵਿਭਾਗ

 

ਵਧੇਰੇ ਜਾਣਕਾਰੀ ਲਈ ਫਾਈਲ ਨੂੰ ਡਾਊਨਲੋਡ ਕਰੋ।

28/02/2020 30/04/2020 ਦੇਖੋ (2 MB)
ਪੰਜਾਬ ਲੋਕ ਸੇਵਾ ਕਮਿਸ਼ਨ

ਪੰਜਾਬ ਲੋਕ ਸੇਵਾ ਕਮਿਸ਼ਨ

01/02/2018 31/12/2019 ਦੇਖੋ (5 MB)
ਐਸ.ਐਲ.ਆਰ.ਐਮ. ਲਿਖਤੀ ਟੈਸਟ

ਐਸ.ਐਲ.ਆਰ.ਐਮ. ਤਹਿਤ ਸਰਕਾਰ ਦੀਆਂ ਹਦਾਇਤਾ ਅਨੁਸਾਰ 22-12-2019, ਦਿਨ ਐਤਵਾਰ ਨੂੰ ਲਿਖਤੀ ਟੈਸਟ ਲਿਆ ਜਾਣਾ ਹੈ। ਰੋਲ ਨੰਬਰ ਅਤੇ ਜਰੂਰੀ ਹਦਾਇਤਾਂ ਨਾਲ ਨੱਥੀ ਹਨ।

22/12/2019 22/12/2019 ਦੇਖੋ (2 MB)
ਪੰਜਾਬ ਰਾਜ ਪੇਂਡੂ ਰੋਜ਼ਗਾਰ ਮਿਸ਼ਨ (ਪੀ ਐੱਸ ਐੱਲ ਆਰ ਐੱਮ) ਦੇ ਅਧੀਨ ਭਰਤੀ 27/06/2019 10/07/2019 ਦੇਖੋ (9 MB)