ਬੰਦ ਕਰੋ

ਰੁਜ਼ਗਾਰ

Filter Past ਰੁਜ਼ਗਾਰ

To
ਰੁਜ਼ਗਾਰ
ਸਿਰਲੇਖ ਵੇਰਵਾ ਤਾਰੀਖ ਸ਼ੁਰੂ ਖਤਮ ਤਾਰੀਖ ਫਾਇਲ
ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਫਾਜ਼ਿਲਕਾ ਵੱਲੋਂ ਮਹੱਤਵਪੂਰਣ ਲਿੰਕ

ਇਸ ਸਬੰਧ ਵਿੱਚ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜ਼ਿਲ੍ਹਾ ਰੁਜ਼ਗਾਰ ਜਨਰੇਸ਼ਨ ਅਤੇ ਟ੍ਰੈਨਿੰਗ ਅਫਸਰ ਫਾਜ਼ਿਲਕਾ ਨੇ ਜ਼ਿਲ੍ਹੇ ਵਿੱਚ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਕੋਰਨਾ ਮਹਾਂਮਾਰੀ ਦੌਰਾਨ ਹੇਠ ਲਿਖੀਆਂ ਗਤੀਵਿਧੀਆਂ ਲਈ ਹੇਠ ਦਿੱਤੇ ਲਿੰਕ ਤਿਆਰ ਕੀਤੇ ਹਨ।

1) ਕੰਮ ਕਰਨ ਵਾਲੇ ਵਿਅਕਤੀਆਂ ਲਈ ਮੰਗ ਫਾਰਮ

2) ਲੇਬਰ ਰਜਿਸਟ੍ਰੇਸ਼ਨ ਫਾਰਮ

3) ਸਵੈ-ਰੋਜਗਾਰ ਲਈ ਲੋਨ ਅਪਲਾਈ ਲਈ

23/06/2020 30/06/2024 ਦੇਖੋ (254 KB)
ਪੰਜਾਬ ਰੁਜ਼ਗਾਰ ਮੇਲਾ, ਮਾਰਚ 2020

1) www.pgrkam.com – ਰਜਿਸਟ੍ਰੇਸ਼ਨ ਪ੍ਰਕਿਰਿਆ ਲਈ  ਵਿਦਿਆਰਥੀ ਇਸ ਲਿੰਕ ‘ਤੇ ਕਲਿੱਕ ਕਰ ਸਕਦੇ ਹਨ. ਹੋਰ ਸਹਾਇਤਾ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਨਾਲ ਸੰਪਰਕ ਕਰ ਸਕਦਾ ਹੈ।

2) www.pbemployment.gov.in – ਰੁਜ਼ਗਾਰ ਪੈਦਾ ਕਰਨ ਅਤੇ ਸਿਖਲਾਈ ਦੀ ਵੈਬਸਾਈਟ ਦੇ ਹੋਮ ਪੇਜ ਤੇ “ਪੰਜਾਬ ਰੁਜ਼ਗਾਰ ਮੇਲਾ” ਦੇ ਸਿਰਲੇਖ ਹੇਠਾ

3) www.psdm.gov.in – ਪੰਜਾਬ ਹੁਨਰ ਵਿਕਾਸ ਮਿਸ਼ਨ ਵੈਬਸਾਈਟ  ਦੇ ਹੋਮ ਪੇਜ ‘ਤੇ .

04/03/2020 31/03/2023 ਦੇਖੋ (20 KB)