ਬੰਦ ਕਰੋ

ਭਰਤੀ

Filter Past ਭਰਤੀ

To
ਭਰਤੀ
ਸਿਰਲੇਖ ਵੇਰਵਾ ਤਾਰੀਖ ਸ਼ੁਰੂ ਖਤਮ ਤਾਰੀਖ ਫਾਇਲ
Model guidelines with respect to support under section 39 of POCSO Act ਅਨੁਸਾਰ ਮਾਨ ਭੱਤਾ ਆਧਾਰ ‘ਤੇ ਕੁੱਲ 10 Support persons ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ।

02/01/2026 08/01/2026 ਦੇਖੋ (10 MB)
ਰਾਸ਼ਟਰੀ ਆਯੁਸ਼ ਮਿਸ਼ਨ (NAM) ਦੇ ਤਹਿਤ ਆਯੁਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ (A-HWCs) ਵਿੱਚ ਮਹਿਲਾ ਯੋਗਾ ਇੰਸਟ੍ਰਕਟਰ (ਪਾਰਟ ਟਾਈਮ) ਦੀ ਜਰੂਰਤ ਹੈ

03/11/2025 17/11/2025 ਦੇਖੋ (2 MB)
ਰਾਸ਼ਟਰੀ ਆਯੁਸ਼ ਮਿਸ਼ਨ (NAM) ਦੇ ਤਹਿਤ ਆਯੁਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ (A-HWCs) ਵਿੱਚ ਮਹਿਲਾ ਯੋਗਾ ਇੰਸਟ੍ਰਕਟਰ (ਪਾਰਟ ਟਾਈਮ) ਦੀ ਜਰੂਰਤ ਹੈ

ਰਾਸ਼ਟਰੀ ਆਯੁਸ਼ ਮਿਸ਼ਨ (NAM) ਦੇ ਤਹਿਤ ਆਯੁਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ (A-HWCs) ਵਿੱਚ ਮਹਿਲਾ ਯੋਗਾ ਇੰਸਟ੍ਰਕਟਰ (ਪਾਰਟ ਟਾਈਮ) ਦੀ ਜਰੂਰਤ ਹੈ

16/04/2025 30/04/2025 ਦੇਖੋ (864 KB)
ਰਾਸ਼ਟਰੀ ਆਯੁਸ਼ ਮਿਸ਼ਨ (NAM) ਦੇ ਤਹਿਤ ਆਯੁਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ (A-HWCs) ਵਿੱਚ ਮਹਿਲਾ ਯੋਗਾ ਇੰਸਟ੍ਰਕਟਰ (ਪਾਰਟ ਟਾਈਮ) ਦੀ ਜਰੂਰਤ ਹੈ

ਰਾਸ਼ਟਰੀ ਆਯੁਸ਼ ਮਿਸ਼ਨ (NAM) ਦੇ ਤਹਿਤ ਆਯੁਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ (A-HWCs) ਵਿੱਚ ਮਹਿਲਾ ਯੋਗਾ ਇੰਸਟ੍ਰਕਟਰ (ਪਾਰਟ ਟਾਈਮ) ਦੀ ਜਰੂਰਤ ਹੈ

14/08/2024 31/08/2024 ਦੇਖੋ (2 MB)
ਰੈੱਡ ਕਰਾਸ ਸੋਸਾਇਟੀ, ਫਾਜ਼ਿਲਕਾ (ਠੇਕਾ ਆਧਾਰਿਤ) ਅਧੀਨ ਸਕੱਤਰ ਦੇ ਅਹੁਦੇ ਲਈ ਇਸ਼ਤਿਹਾਰ

23/08/2024 30/08/2024 ਦੇਖੋ (379 KB)
ਸਖੀ ਵਨ ਸਟਾਪ ਸੈਂਟਰ ਫਾਜਿਲਕਾ ਵਿਖੇ ਖਾਲੀ ਅਸਾਮੀਆਂ ਸਬੰਧੀ। 18/01/2023 18/02/2023 ਦੇਖੋ (2 MB)
ਮਗਨਰੇਗਾ ਭਰਤੀ ਨਤੀਜਾ

ਦੇਖਣ ਲਈ ਇੱਥੇ ਕਲਿੱਕ ਕਰੋ

24/08/2022 30/09/2022 ਦੇਖੋ (251 KB)
ਸਖੀ ਵਨ ਸਟਾਪ ਸੈਂਟਰ, ਫਾਜ਼ਿਲਕਾ ਲਈ ਭਰਤੀ ਦਾ ਨੋਟਿਸ 26/08/2022 24/09/2022 ਦੇਖੋ (2 MB)
ਮਨਰੇਗਾ ਭਰਤੀ ਪ੍ਰੀਖਿਆ ਦੇ ਸਬੰਧ ਵਿੱਚ

ਪਿਆਰੇ ਉਮੀਦਵਾਰ, ਤੁਹਾਡੀ ਮਨਰੇਗਾ ਭਰਤੀ ਪ੍ਰੀਖਿਆ 03 ਅਪ੍ਰੈਲ 2022 ਨੂੰ ਹੋਣ ਵਾਲੀ ਹੈ। ਸਬੰਧਤ ਹਦਾਇਤਾਂ ਲਈ ਨਿਯਮਿਤ ਤੌਰ ‘ਤੇ Fazilka.nic.in ‘ਤੇ ਜਾਓ।

ਆਪਣਾ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਕਿਰਪਾ ਕਰਕੇ https://darpt.co.in  ਇੱਥੇ ਜਾਉ

ਜੇਕਰ ਤੁਹਾਨੂੰ ਇਮਤਿਹਾਨ ਲਈ ਆਪਣਾ ਐਡਮਿਟ ਕਾਰਡ ਡਾਊਨਲੋਡ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ, ਤਾਂ ਕਿਰਪਾ ਕਰਕੇ ਹੇਠਾਂ ਦਿੱਤੇ ਵੇਰਵਿਆਂ ਦੇ ਨਾਲ help@darpt.co.in ‘ਤੇ ਇੱਕ ਮੇਲ ਭੇਜੋ।
1) ਨਾਮ
2) ਪਿਤਾ ਦਾ ਨਾਮ
3) ਜਨਮ ਮਿਤੀ
4) ਅਧਾਰ ਕਾਰਡ ਨੰ:
5) ਕੋਈ ਵੀ ਪਹਿਚਾਣ ਪੱਤਰ
6) ਜਮ੍ਹਾ ਕੀਤਾ ਫਾਰਮ

ਵੱਲੋਂ:

ਏਡੀਸੀ (ਡੀ) ਦਫ਼ਤਰ ਫਾਜ਼ਿਲਕਾ

28/03/2022 03/04/2022 ਦੇਖੋ (380 KB)
ਪੰਜਾਬ ਲੈਂਡ ਰਿਕਾਰਡ ਸੁਸਾਇਟੀ ਫਾਜ਼ਿਲਕਾ, ਵਿੱਚ ਭਰਤੀ 08/10/2021 01/11/2021 ਦੇਖੋ (193 KB)