ਜਨਮ ਸਰਟੀਫਿਕੇਟ ਜਾਰੀ ਕਰਨ ਲਈ
- ਨਜ਼ਦੀਕੀ ਸੇਵਾ ਕੇਂਦਰ ਤੋਂ ਫਾਰਮ ਲਉ।
- ਫਾਰਮ ਭਰੋ ਅਤੇ ਫੀਸ ਜਮਾਂ ਕਰਵਾਉ।
- ਸੇਵਾਂ ਕੇਂਦਰ ਚ ਜਮਾਂ ਕਰਵਾਉ।
ਪਹੁੰਚ: https://punjab.gov.in/forms/
ਸੇਵਾ ਕੇਂਦਰ
ਕਿਸੇ ਵੀ ਨਜ਼ਦੀਕ ਦੇ ਸੇਵਾ ਕੇਂਦਰਾ ਵਿਜਿਟ ਕਰੋ
ਸਥਾਨ : ਨਜਦੀਕੀ ਸੇਵਾ ਕੇਦਰ | ਸ਼ਹਿਰ : ਫਾਜ਼ਿਲਕਾ | ਪਿੰਨ ਕੋਡ : 152123