ਬੰਦ ਕਰੋ

ਸਖ਼ੀ ਸੈਂਟਰ, ਪੀੜਤ ਔਰਤਾਂ ਲਈ ਉਮੀਦ ਦਾ ਕੇਂਦਰ

ਸਤਿ ਸ੍ਰੀ ਅਕਾਲ ਜੀ,

ਪੰਜਾਬ ਸਰਕਾਰ ਵੱਲੋਂ ਫਾਜਿ਼ਲਕਾ ਵਿਖੇ ਸਖ਼ੀ ਸੈਂਟਰ ਸਥਾਪਿਤ ਕੀਤਾ ਗਿਆ ਹੈ। ਇਹ ਸੈਂਟਰ ਕਿਸੇ ਵੀ ਪ੍ਰਕਾਰ ਦੀ ਹਿੰਸਾ ਤੋਂ ਪੀੜਤ ਔਰਤਾਂ ਦੀ ਇਲਾਜ, ਨਿਆਂ ਅਤੇ ਕਾਉਂਸਲਿੰਗ ਦੀ ਮਦਦ ਦਿੰਦਾ ਹੈ। ਇਹ ਕੇਂਦਰ ਕਿਵੇਂ ਪੀੜਤ ਔਰਤਾਂ ਦੀ ਮਦਦ ਕਰਦਾ ਹੈ ਬਾਰੇ ਇਸ ਵੀਡੀਓ ਵਿਚ ਜਾਣਕਾਰੀ ਦੇ ਰਹੇ ਹਨ ਗੌਰੀ ਸਚਦੇਵਾ, ਇੰਚਾਰਜ ਸ਼ਖੀ ਕੇਂਦਰ ਫਾਜਿ਼ਲਕਾ।।।

ਇਹ ਵੀਡੀਓ ਸਮਾਜ ਦੀ ਹਰ ਇਕ ਔਰਤ ਤੱਕ ਪਹੁੰਚੇ ਇਸ ਲਈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਅਤੇ

ਇਸ ਤਰਾਂ ਦੀਆਂ ਹੋਰ ਉਪਯੋਗੀ ਵੀਡੀਓ ਵੇਖਣ ਲਈ ਸਾਡਾ ਯੂਟਿਊਬ ਚੈਨਲ ਸਬਸਕ੍ਰਾਇਬ ਕਰਨਾ ਨਾ ਭੁੱਲਣਾ।।

ਧੰਨਵਾਦ ਸਹਿਤ