ਚੋਣਾਂ

ਜਨਰਲ ਚੋਣਾਂ 2019

DISE ਕੈਪਸੂਲ ਸਾਫਟਵੇਅਰ ਰਿਲੀਜ਼ ਹੋ ਚੁਕਿਆ ਹੈ. ਹੇਠ ਲਿਖੇ ਲਿੰਕ ਤੋਂ ਸੋਧਿਆ DISE ਕੈਪਸੂਲ  ਸਾਫਟਵੇਅਰ ਡਾਊਨਲੋਡ ਕਰੋ |

  1. DISE ਕੈਪਸੂਲ ਸਾਫਟਵੇਅਰ / ਡਾਟਾਬੇਸ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ(55 MB)

ਉਪਰੋਕਤ ਲਿੰਕ ਵਿੱਚ ਹੇਠਾਂ ਦਰਸਾਈਆਂ ਫਾਇਲਾਂ ਮੌਜੂਦ ਹਨ।

  1. DISE ਕੈਪਸੂਲ ਸਾਫਟਵੇਅਰ
  2. EPIC Search ਫਾਇਲ
  3. DATABASE ਫਾਇਲ
 1. ਯੂਜ਼ਰ ਮੈਨੂਅਲ ਅਤੇ DISE ਕੈਪਸੂਲ ਨੂੰ ਇੰਸਟਾਲ ਕਰਨ ਲਈ ਨਿਰਦੇਸ਼ ਇੱਥੇ ਕਲਿੱਕ ਕਰੋ
 2. DISE ਕੈਪਸੂਲ ਸਾਫਟਵੇਅਰ ਵਿੱਚ ActiveX Component ਸਮੱਸਿਆ ਦਾ ਹੱਲ ਕਲਿੱਕ ਕਰੋ
 3. ਕਲਾਸ IV, ਪੀਓਨ, ਡਰਾਇਵਰ ਆਦਿ ਲਈ ਐਕਸਲ ਸ਼ੀਟ ਲਈ ਇੱਥੇ ਕਲਿੱਕ ਕਰੋ
 4. ਡਿਫਾਲਟ ਐਡਮਿਨਿਸਟ੍ਰੇਟਰ ਅਕਾਊਂਟ ਕਿਵੇਂ ਚਲਾਉਣਾ ਹੈ ਇੱਥੇ ਕਲਿੱਕ ਕਰੋ
 5. AnyDesk Remote Desktop ਸਾਫਟਵੇਅਰ ਇੱਥੇ ਕਲਿੱਕ ਕਰੋ
 6. ਸਾਰੇ ਕਰਮਚਾਰਿਆਂ ਦੀ ਸੂਚੀ ਐਕਸਲ ਸ਼ੀਟ ਵਿੱਚ ਦਰਜ ਕਰਨ ਲਈ  ਇੱਥੇ ਕਲਿੱਕ ਕਰੋ

ਇਸ ਨੂੰ ਸਭ ਤੋਂ ਵੱਧ ਤਰਜੀਹ ਸਮਝਿਆ ਜਾਣਾ ਚਾਹੀਦਾ ਹੈ ਅਤੇ ਸਮਾਂਬੱਧ ਢੰਗ ਨਾਲ ਪੂਰਾ ਕੀਤਾ ਜਾਣਾ ਚਾਹੀਦਾ ਹੈ|

ਕਿਰਪਾ ਕਰਕੇ 12/02/2019 3:00 PM ਜਾਂ ਇਸ ਤੋਂ ਪਹਿਲਾਂ ਡਾਟਾ ਜਮ੍ਹਾਂ ਕਰਵਾਓ| ਨਿਯਮਿਤ ਅਪਡੇਟਾਂ ਲਈ ਵੈਬਸਾਈਟ ਨੂੰ ਰੋਜ਼ ਦੇਖਦੇ ਰਹੋ |

ਨੋਟ:- DISE ਕੈਪਸੂਲ ਸਾਫਟਵੇਅਰ ਨਾਲ ਸਬੰਧਤ ਕਿਸੇ ਵੀ ਪੁੱਛਗਿੱਛ ਲਈ ਈਮੇਲ election2019fzk@gmail.com ਤੇ ਸੰਪਰਕ ਕਰੋ| ਦਫ਼ਤਰ ਪਤਾ:- ਐਨ.ਆਈ.ਸੀ.ਦਫਤਰ, ਕਮਰਾ ਨੰ. 308, ਦੂਸਰੀ ਮੰਜ਼ਿਲ, ਨਵਾਂ ਡੀਏਸੀ ਕੰਪਲੈਕਸ ਫਾਜ਼ਿਲਕਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ|

ਹੋਰ ਉਪਯੋਗੀ ਲਿੰਕ

 1. ਆਪਣੀ ਵੋਟ ਲੱਭੋ
 2. ਰਾਸ਼ਟਰੀ ਵੋਟਰ ਦੀ ਸੇਵਾ ਪੋਰਟਲ
 3. 01.01.2014 ਨੂੰ ਡਰਾਫਟ ਰੋਲ
 4. ਐਮ ਪੀ ਚੋਣਾਂ ਫਾਜ਼ਿਲਕਾ 2014
 5. ਪੰਜਾਬ ਵਿਧਾਨ ਸਭਾ ਚੋਣਾਂ -2017 ਦੇ ਨਤੀਜੇ
 6. ਭਾਰਤੀ ਚੋਣ ਕਮਿਸ਼ਨ