ਆਟਾ ਦਾਲ ਯੋਜਨਾ
ਮਿਤੀ : 05/08/2015 - 07/11/2019 | ਸੈਕਟਰ: ਨੀਲੇ ਕਾਰਡ ਧਾਰਕਾਂ ਨੂੰ ਸਿਰਫ
- ਲਾਭਪਾਤਰੀਆਂ ਦੀ ਗਿਣਤੀ 1.42 ਕਰੋੜ।
- ਸਭ ਤੋਂ ਬਜ਼ੁਰਗ ਔਰਤ ਪਰਿਵਾਰ ਦੀ ਮੁਖੀ ਹੋਵੇਗੀ।
- ਕਣਕ ਨੂੰ 2/- ਪ੍ਰਤੀ ਕਿਲੋਗ੍ਰਾਮ ਰੁਪਏ ‘ਤੇ ਦਿੱਤਾ ਜਾਵੇਗਾ।
- ਕਣਕ ਦੀ ਸਾਲ ਵਿਚ ਇਕ ਵਾਰ ਹੀ ਦਿੱਤਾ ਜਾਵੇਗਾ।
- ਡਿਸਟ੍ਰੀਬਿਊਸ਼ਨ ਵਿਭਾਗ ਦੁਆਰਾ ਸਿੱਧੇ ਤੌਰ ‘ਤੇ ਲਾਭਪਾਤਰਾਂ ਦੇ ਘਰ ਵਿੱਚ ਹੀ ਕੀਤਾ ਜਾਵੇਗਾ ।
- ਲਾਭਪਾਤਰੀ ਨੂੰ ਬੋਰੀ(ਬੈਗ) ਵੀ ਮਿਲਦੀ ਹੈ ਜਿਸ ਵਿਚ ਉਹ ਅਨਾਜ ਪ੍ਰਾਪਤ ਕਰਦੇ ਹਨ ।
- ਲਾਭਪਾਤਰੀ ਖਪਤਕਾਰ ਅਦਾਲਤ ਕੋਲ ਜਾ ਸਕਦਾ ਹੈ, ਜੇ ਉਹ ਉਸ ਦੇ ਹੱਕਦਾਰ ਹੋਣ ਦੇ ਨਾਤੇ ਕਣਕ ਪ੍ਰਾਪਤ ਨਹੀਂ ਕਰਦਾ ਹੈ ।
- ਕਣਕ ਨੂੰ 30 ਕਿਲੋ ਸਟੈਂਡਰਡ ਪੈਕਿੰਗ ਵਿੱਚ ਵੰਡਿਆ ਜਾਵੇਗਾ ।
- ਵਿਭਾਗ ਦੇ ਅਧਿਕਾਰੀ, ਲਾਭਪਾਤਰੀ, ਟਰਾਂਸਪੋਰਟਰ, ਪਿੰਡਾਂ ਦੀਆਂ ਪੰਚਾਇਤਾਂ, ਨਿਗਰਾਂ ਕਮੇਟੀ – ਸਾਰੇ ਕਣਕ ਦੇ ਵੰਡ ਲਈ ਤਾਲਮੇਲ ਵਿਚ ਕੰਮ ਕਰਨਗੇ ।
- ਕੋਈ ਉੱਚ ਕੈਪ ਨਹੀਂ ਹਰ ਮੈਂਬਰ ਨੂੰ ਹਰ ਮਹੀਨੇ ਪੰਜ ਕਿਲੋ ਕਣਕ ਮਿਲਦੀ ਹੈ ।
ਲਾਭਪਾਤਰੀ:
ਅਨੁਸੂਚਿਤ ਅਤੇ ਪੱਛੜਿਆਂ ਜਾਤੀਆਂ ਜਿੰਨਾਂ ਦੇ ਨੀਲੇ ਕਾਰਡ ਬਣੇ ਹੋਣ।
ਲਾਭ:
ਇੱਕ ਵਿਅਕਤੀ ਨੂੰ 30ਕਿਲੋ ਕਣਕ ਸਿਰਫ 2ਰੁ ਵਿੱਚ ਦਿੱਤੀ ਜਾਦੀ ਹੈ।